ਫਗਵਾੜਾ ਵਿਖੇ ਸਿਟੀ ਪ੍ਰੈਸ ਕਲੱਬ ਦਾ ਗਠਨ ਸੀਨੀਅਰ ਵਾਈਸ ਪ੍ਰਧਾਨ ਬਣੇ  ਰਵਿੰਦਰ ਆਨੰਦ !ਹਰਜੀਤ ਸਿੰਘ ਰਾਮਗੜ੍ਹ ਬਣੇ ਚੇਅਰਮੈਂਨ ‘ਤੇ ਅਮਰ ਕਿਸ਼ੋਰ ਪਾਸੀ ਬਣੇ ਪ੍ਰਧਾਨਫਗਵਾੜਾ ਵਿਖੇ ਪੱਤਰਕਾਰਾਂ ਦੀ ਇੱਕ ਅਹਿਮ ਬੈਠਕ ਫਗਵਾੜਾ ਦੇ ਰੈਸਟ ਹਾਊਸ ਵਿਖੇ ਕੀਤੀ ਗਈ। ਜਿਸ ਵਿੱਚ ਸਮੂਹ ਪੱਤਰਕਾਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ-ਵਟਾਦਰਾਂ ਕੀਤਾ ਗਿਆ ਅਤੇ ਸਮੂਹ ਪੱਤਰਕਾਰਾਂ ਨੇ ਵਿਚਾਰ ਪ੍ਰਗਟ ਕਰਦੇ ਕਿਹਾ ਕਿ ਪੱਤਰਕਾਰਾਂ ਨੂੰ ਰੋਜ਼ਾਨਾ ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਇੱਕ ਮੁੱਠ ਹੋ ਕੇ ਚਲਣਾ ਚਾਹੀਦਾ ਹੈ ਤੇ ਇਸ ਮੌਕੇ ਸਮੂਹ ਪੱਤਰਕਾਰਾਂ ਨੇ ਆਪਣੇ-ਆਪਣੇ ਵਿਚਾਰ ਦੱਸੇ। ਇਸ ਮੌਕੇ ਤੇ ਸਿਟੀ ਪ੍ਰੈਸ ਕਲੱਬ ਫਗਵਾੜਾ ਦਾ ਗਠਨ ਕੀਤਾ ਗਿਆ ਅਤੇ ਸਰਬਸੰਮਤੀ ਨਾਲ਼ ਹਰਜੀਤ ਸਿੰਘ ਰਾਮਗੜ੍ਹ ਨੂੰ ਚੇਅਰਮੈਂਨ ਅਤੇ ਅਮਰ ਕਿਸ਼ੋਰ ਪਾਸੀ ਨੂੰ ਸਿਟੀ ਪੈ੍ਰਸ ਕਲੱਬ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਅਮਰ ਕਿਸ਼ੋਰ ਪਾਸੀ ਨੇ ਕਿਹਾ ਕਿ ਜੋਂ ਪੱਤਰਕਾਰ ਭਾਈਚਾਰੇ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਹੈ ਉਸਨੂੰ ਮੈਂ ਤਨ ਦੇਹੀ ਨਾਲ ਨਿਭਾਆਵਾਗਾ ਅਤੇ ਇਸ ਮੋਕੇ ਤੇ ਹੇਠ ਲਿਖੀ ਕਾਰਜਕਰਨੀ  ਵਿਚ ਸਿਟੀ ਪ੍ਰੈਸ ਕਲੱਬ  ਦਾ ਵਿਸਥਾਰ ਕੀਤਾ ਗਿਆ ਜਿਸ ਵਿਚ ਚੈਅਰਮੈਨ ਹਰਜੀਤ ਸਿੰਘ ਰਾਮਗੜ੍ਹ, ਉਪ ਚੇਅਰਮੈਂਨ ਹਨੇਸ਼ ਮਹਿਤਾ, ਪ੍ਰਧਾਨ ਅਮਰ ਕਿਸ਼ੋਰ ਪਾਸੀ,  ਸੀਨੀਅਰ ਵਾਈਸ ਪ੍ਰਧਾਨ ਰਵਿੰਦਰ ਆਨੰਦ, ਵਾਈਸ ਪ੍ਰਧਾਨ ਸੰਜੀਵ ਕਾਲੀਆ, ਮੀਤ ਪ੍ਰਧਾਨ ਵਿਜੈ ਸੋਨੀ, ਜਰਨਲ ਸੈਕਟਰੀ ਸ਼ਰਨਜੀਤ ਸਿੰਘ ਸੋਨੀ, ਸੈਕਟਰੀ ਨਵੀਨ ਕੁਮਾਰ, ਜੁਆਇੰਟ ਸੈਕਟਰੀ ਯਤਿਨ, ਕੈਸ਼ੀਅਰ ਅਮਰੀਕ ਖੁਰਮਪੁਰ, ਪੀ ਆਰ ਓ ਅਰੁਣ ਕੁਮਾਰ, ਜੁਆਇਟ ਪੀ.ਆਰ.ਓ. ਹਰੀਸ਼ ਭੰਡਾਰੀ, ਦਫ਼ਤਰ ਸਕੱਤਰ ਮਨੂ ਚਾਵਲਾ, ਸਲਾਹਕਾਰ ਆਰ.ਪੀ.ਸਿੰਘ,ਐਗਜੈਕਟਿਵ ਮੈਂਬਰ ਅਸ਼ੋਕ,ਅਮ੍ਰਿਤਪਾਲ ,ਸੰਜੀਵ ਆਦਿ ਚੁਣੇ ਗਏ।
 
 
          
      
 
 
- 
 
- 
 
- 
 
लड़के और लड़की में किसी किस्म का पक्षपात ना करके लोहड़ी का सांझा त्यौहार मनाना चाहिए: मनीष तिवारीबलाचौर/नवांशहर, 13 जनवरी: निकटवर्ती गांव मालेवाल में गांव की पंचायत द्वारा लोहड़ी का त्यौहार मनाया गया। कार्यक्रम में सांसद मनीष तिवारी मुख्य अतिथि के रूप में शामिल हुए। जहां गांव की 5 बच्चियों को 5100-5100 रुपये का शगुन दिया गया।इस अवसर पर कार्यक्रम को संबोधित करते हुए, श्री आनन्दपुर साहिब से सांसद मनीष तिवारी  मैं कहा कि लोहड़ी का त्यौहार देशभर में मना कर अपनी खुशी का इजहार किया जाता है। सांसद तिवारी ने बताया कि कई जगहों पर कहा जाता है कि यह त्यौहार सिर्फ लड़कों के लिए मनाया जाता है। लेकिन असल में यह त्यौहार देश की लड़कियों से संबंधित है। उन्होंने कहा कि पहले अनपढ़ता ज्यादा होती थी और लोग समझ नहीं सके। लेकिन आज के युग में पढ़ा-लिखा समाज होने के चलते लड़कों और लड़कियों में किसी भी किस्म का अंतर नहीं समझा जाता।  सांसद तिवारी ने कहा कि हमें बेटे और बेटी में पक्षपात से ऊपर उठकर लोहड़ी का त्यौहार मनाना चाहिए।इस अवसर पर बलाचौर के विधायक दर्शन लाल मंगूपुर ने संबोधित करते हुए कहा कि गांव के विकास से काम करवाने में कोई कसर नहीं छोड़ी जाएगी। उन्होंने कहा कि गांव मालेवाल के सरकारी स्कूल को स्मार्ट स्कूल बनवाया गया है। इसके अलावा, गांव के विकास हेतु 3 लाख रुपए का चेक सांसद मनीष तिवारी और विधायक दर्शन लाल मंगूपुर ने गांव के सरपंच दर्शन लाल को दिया।इस दौरान पंजाब लार्ज इंडस्ट्रियल डेवलपमेंट बोर्ड के चेयरमैन पवन दीवान, सरपंच दर्शन लाल, पूर्व सरपंच ओम प्रकाश, संदीप भाटिया, अजय चौधरी, मदन लाल हकला, सुरजीत भूमला, अजीत सिंह रेडियन, तेलू राम कटारिया के अलावा इलाके के लोग भी मौजूद रहे। 
 
 
 
  
 
 
 
 
 
 
 
 
 
 
 
No comments:
Post a Comment