Tuesday, February 4, 2020

ਮਨਜਿੰਦਰ ਸਿੰਘ ਪੰਜਾਬ ਦੇ ਬੁਲਾਰਾ ਨਿਯੁਕਤ : ਨਵਾਂਸ਼ਹਿਰ/ਬੰਗਾ ਹਿਊਮਨ ਰਾਈਟ ਮੰਚ ਭਾਰਤ ਵਲੋਂ ਮਨਜਿੰਦਰ ਸਿੰਘ ਨੂੰ ਉਨ੍ਹਾਂ ਦੀਆ ਸੇਵਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਸੂਬਾ ਪੰਜਾਬ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ | ਇਕ ਵਾਰਤਾ ਦੌਰਾਨ ਹਿਊਮਨ ਰਾਈਟ ਮੰਚ ਭਾਰਤ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਇਸ ਨਿਯੁਕਤੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਨਜਿੰਦਰ ਸਿੰਘ ਇਕ ਪੜ੍ਹੇ ਲਿਖੇ, ਮੇਹਨਤੀ, ਸਮਾਜ ਅਤੇ ਮਨੁਖਤਾ ਦੀ ਸੇਵਾ ਲਈ ਹਰ ਵੇਲੇ ਤਤਪਰ ਰਹਿਣ ਵਾਲੇ ਇਨਸਾਨ ਹਨ | ਹਿਊਮਨ ਰਾਈਟ ਮੰਚ ਇਸ ਤਰਾਂ ਦੇ ਲੋਕਾਂ ਨੂੰ ਮਾਣ ਦੇਂਦਾ ਰਹਿੰਦਾ ਹੈ | ਇਸ ਮੌਕੇ ਨਵ ਨਿਯੁੱਕਤ ਬੁਲਾਰਾ ਨੇ ਆਪਣੀ ਇਸ ਨਿਯੁਕਤੀ ਲਈ ਕੌਮੀ ਪ੍ਰਧਾਨ ਜਸਵੰਤ ਸਿੰਘ ਖੇੜਾ, ਕੌਮੀ ਸਰਪਰਸਤ ਰਾਮ ਜੀ ਲਾਲ ਸਾਬਕਾ ਐਸ ਐਸ ਪੀ ਅਤੇ ਪੰਜਾਬ ਚੇਅਰਮੈਨ ਚੇਤ ਰਾਮ ਰਤਨ ਜੀ ਦਾ ਧੰਨਵਾਧ ਕੀਤਾ ਉਨ੍ਹਾਂ ਕਿਹਾ ਕਿ ਉਹ ਸਮਾਜ ਅਤੇ ਮਨੁੱਖਤਾ ਦੀ ਸੇਵਾ ਲਈ ਦਿਨ ਰਾਤ ਹਾਜਰ ਹਨ ਤੇ ਦਿਤੀ ਗਈ ਆਪਣੀ ਜਿੰਮੇਦਾਰੀ ਨੂੰ ਤੰਨ ਮਨ ਧੰਨ ਨਾਲ ਨਿਬਾਉਂਣਗੇ |ਇਸ ਮੌਕੇ ਗੁਰਬਚਨ ਸਿੰਘ ਚੇਅਰਮੈਨ ਜਿਲਾ ਸਲਾਹਕਰ ਕਮੇਟੀ, ਗੁਰਨੇਕ ਸਿੰਘ ਚੇਅਰਮੈਨ ਬੰਗਾ, ਜੀਤ ਸਿੰਘ ਭਾਟੀਆ ਐਮ ਸੀ, ਕੁਲਵੰਤ ਸਿੰਘ ਸੈਣੀ ਪ੍ਰਿੰਸੀਪਲ ਰਿਟਾਇਡ ਸੰਜੀਵ ਕੈਂਥ, ਗੁਰਜੀਤ ਸਿੰਘ, ਦਰਸ਼ਨ ਸਿੰਘ ਸੈਣੀ ਅਤੇ ਵਿਪਨ ਤਨੇਜਾ ਡਾਇਰੈਕਟਰ ਖਾਦੀ ਬੋਰਡ ਪੰਜਾਬ,ਪ੍ਰਕਾਸ਼ ਸਿੰਘ ਚੇਅਰਮੈਨ ਬਲਾਕ ਸਮਿਤੀ ਨਵਾਂਸ਼ਹਿਰ ਆਦਿ ਹਾਜਰ ਸਨ ਅਤੇ ਸਭ ਨੇ ਮਨਜਿੰਦਰ ਸਿੰਘ ਨੂੰ ਨਿਯੁਕਤੀ ਦੀ ਵਧਾਈ ਦਿਤੀ |

No comments:

Post a Comment

संयुक्ता किसान मोर्चा डी सी साहिब के माध्यम से पंजाब के मुख्यमंत्री को मांग पत्र सौपा। पठानकोट 17 जून दीपक भंडारी :- यूनाइटेड किसान मोर्चा पंजाब के निर्णय अनुसार किसान जत्थेबंदियों, जम्हूरी किसान सभा पंजाब, कीर्ति किसान यूनियन पंजाब, भारती किसान यूनियन, कुल हिंद किसान सभा सभर, बलवंत घोह, बलदेव राज भोआ श्री मुख्तियार के नेता सिंह, श्री केवल सिंह कांग, श्री सत्य देव सैनी ने आज किसानों की एक सभा का नेतृत्व किया, मोर्चा के निर्णय के अनुसार, उसी क्रम में, जिला पठानकोट के डी सी साहिब के माध्यम से पंजाब के मुख्यमंत्री को एक ज्ञापन सौंपा गया। नेताओं ने एक संयुक्त बयान में कहा कि हम, संयुक्त किसान मोर्चा से जुड़े पंजाब के 22 किसान संगठनों ने, पंजाब सरकार से किसानों की शिकायतों के तत्काल निवारण के लिए निम्नलिखित मांगों को तुरंत हल करने की मांग की। पंजाब सरकार द्वारा मक्का की खरीद की घोषणा को केंद्र द्वारा निर्धारित एमएसपी के अनुसार खरीद कर मंडियों में लागू किया जाना चाहिए। चारा, चारा प्रति एकड़ की तत्काल खरीद सुनिश्चित करना, 5 क्विंटल कोटा तय करना, चारे की खरीद सुनिश्चित करना और चारे की खरीद सुनिश्चित करना. गन्ना मिल के लिए किसानों को 900 करोड़ रुपये का पिछला ब्याज तत्काल भुगतान किया जाए। पंजाब के सभी इलाकों में सूई, पुलिया और एक्वाडक्ट्स को निकाल कर तुरंत चलाया जाए।