Monday, February 3, 2020

ਹਿਊਮਨ ਰਾਈਟ ਮੰਚ ਭਾਰਤ ਨੇ 18ਵੀਂ ਸਾਲਗਿਰਾ ਜੋਸ਼ੋ ਖਰੋਸ਼ ਨਾਲ ਮਨਾਈ ਬੰਗਾ 3 ਫਰਵਰੀ ਹਿਊਮਨ ਰਾਈਟ ਮੰਚ ਭਾਰਤ ਵਲੋਂ 18ਵੀ ਸਾਲਗਿਰਾ ਮੰਚ ਦੇ ਬੰਗਾ ਦਫਤਰ ਵਿਖੇ ਸ਼੍ਰੀ ਗੁਰਬਚਨ ਸਿੰਘ ਚੇਅਰਮੈਨ ਜਿਲਾ ਅਡਵਾਇਸਰੀ ਕਮੇਟੀ ਦੀ ਪ੍ਰਦਾਨਗੀ ਹੇਠ ਬਹੁਤ ਹੀ ਜੋਸ਼ੋ ਖਰੋਸ਼ ਨਾਲ ਮਨਾਈ ਗਈ | ਇਸ ਮੌਕੇ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਅਹੁਦੇਦਾਰਾਂ ਅਤੇ ਮੇਂਬਰਾ ਦੇ ਭਾਰੀ ਇਕੱਠ ਨੂੰ ਸੰਬੋਦਤ ਕਰਦੀਆਂ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਭਾਰਤ ਦੇ 20 ਰਾਜਾ ਵਿੱਚ ਮਨੁੱਖਤਾ ਦੇ ਭਲੇ ਅਤੇ ਸਮਾਜ ਸੇਵਾ ਲਈ ਪਿੱਛਲੇ 18 ਸਾਲਾਂ ਤੋਂ ਤੰਨ ਮਨ ਨਾਲ ਕੰਮ ਕਰ ਰਿਹਾ ਹੈ ਤੇ ਜਲਜ ਹੀ ਇਸ ਦਾ ਦਾਇਰਾ ਪੂਰੇ ਏਸ਼ੀਆ ਤਕ ਫਲਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਅੱਜ ਇਹ ਮੰਚ ਬਾਲਗ ਹੋ ਗਿਆ ਹੈ ਉਨ੍ਹਾਂ ਨੇ ਇਸ ਮੌਕੇ ਸਾਰਿਆਂ ਨੂੰ ਮੰਚ ਦੇ 18ਵੇ ਜਨਮ ਦਿਹਾੜੇ ਦੀ ਵਧਾਈ ਦਿਤੀ | ਇਸ ਮੌਕੇ ਸ਼੍ਰੀ ਰਾਮ ਜੀ ਲਾਲ ਕੌਮੀ ਸਰਪਰਸਤ (ਸਾਬਕਾ ਐਸ ਐਸ ਪੀ ), ਚੇਤ ਰਾਮ ਰਤਨ ਪੰਜਾਬ ਚੇਅਰਮੈਨ, ਮੈਡਮ ਪ੍ਰਿਤਪਾਲ ਕੌਰ ਕੌਮੀ ਚੇਅਰਪਰਸਨ, ਹਰਨੇਕ ਸਿੰਘ ਚੇਅਰਮੈਨ ਬੰਗਾ, ਮਨਜਿੰਦਰ ਸਿੰਘ ਬੁਲਾਰਾ ਦੋਆਬਾ, ਗੁਰਬਚਨ ਸਿੰਘ ਚੇਅਰਮੈਨ ਜਿਲਾ ਅਡਵਾਈਸਰੀ ਕਮੇਟੀ,ਹਰਜੀਤ ਰਾਣੀ ਵਾਇਸ ਚੇਅਰਪਰਸਨ, ਡਾਕਟਰ ਦੀਪਕ ਕੁਮਾਰ ਪਾਂਡੇ ਅਵਤਾਰ ਸਿੰਘ ਭਰੋਮਜਾਰਾ, ਜੀਤ ਸਿੰਘ ਭਾਟੀਆ ਐਮ ਸੀ, ਕੁਲਵੰਤ ਸਿੰਘ ਪ੍ਰਿੰਸੀਪਲ ਰਿਟਾਇਰਡ ਸੰਜੀਵ ਕੈਂਥ ਆਦਿ ਨੇ ਆਪਣੇ ਵਿਚਾਰ ਰੱਖੇ |ਅੰਤ ਵਿੱਚ ਕੌਮੀ ਪ੍ਰਧਾਨ ਜੀ ਵਲੋਂ ਕੇਕ ਕਟਿਆ ਗਿਆ ਅਤੇ ਸਭ ਦਾ ਧੰਨਵਾਧ ਕੀਤਾ ਗਿਆ |

No comments:

Post a Comment

संयुक्ता किसान मोर्चा डी सी साहिब के माध्यम से पंजाब के मुख्यमंत्री को मांग पत्र सौपा। पठानकोट 17 जून दीपक भंडारी :- यूनाइटेड किसान मोर्चा पंजाब के निर्णय अनुसार किसान जत्थेबंदियों, जम्हूरी किसान सभा पंजाब, कीर्ति किसान यूनियन पंजाब, भारती किसान यूनियन, कुल हिंद किसान सभा सभर, बलवंत घोह, बलदेव राज भोआ श्री मुख्तियार के नेता सिंह, श्री केवल सिंह कांग, श्री सत्य देव सैनी ने आज किसानों की एक सभा का नेतृत्व किया, मोर्चा के निर्णय के अनुसार, उसी क्रम में, जिला पठानकोट के डी सी साहिब के माध्यम से पंजाब के मुख्यमंत्री को एक ज्ञापन सौंपा गया। नेताओं ने एक संयुक्त बयान में कहा कि हम, संयुक्त किसान मोर्चा से जुड़े पंजाब के 22 किसान संगठनों ने, पंजाब सरकार से किसानों की शिकायतों के तत्काल निवारण के लिए निम्नलिखित मांगों को तुरंत हल करने की मांग की। पंजाब सरकार द्वारा मक्का की खरीद की घोषणा को केंद्र द्वारा निर्धारित एमएसपी के अनुसार खरीद कर मंडियों में लागू किया जाना चाहिए। चारा, चारा प्रति एकड़ की तत्काल खरीद सुनिश्चित करना, 5 क्विंटल कोटा तय करना, चारे की खरीद सुनिश्चित करना और चारे की खरीद सुनिश्चित करना. गन्ना मिल के लिए किसानों को 900 करोड़ रुपये का पिछला ब्याज तत्काल भुगतान किया जाए। पंजाब के सभी इलाकों में सूई, पुलिया और एक्वाडक्ट्स को निकाल कर तुरंत चलाया जाए।