*प्रो. रोबिन ने एस के टी टीम के साथ पौधारोपण कर मनाया जन्मदिन*_युवाओं को मिशन मे शामिल होकर पौधारोपण करने की अपील_ एस के टी प्लांटेशन टीम की ओर से नवांशहर मे पिछ्ले 3 वर्षो से नवाशहर मे पौधारोपण अभियान चलाया जा रहा है ।इस वर्ष पौधारोपण अभियान को ओर ज्यादा सक्रिय बनाने के लिए जन्मदिन पर पौधारोपण की मुहिम चलाई गई है जिसमे टीम का लक्ष्य है कि हर व्यक्ति अपने जन्मदिन पर कम से कम एक पौधा अवश्य लगाये। इस मुहिम मे शामिल होते हुए प्रोफेसर रोबिन आहुजा जो आर. के. आर्य कालेज के गणित विभाग मे प्रमुख है उन्होने अपना जन्मदिन सुखचैन का पौधा लगाकर मनाया। उन्होने अपने पर्यावरण सन्देश मे कहा कि हम सभी समाज को अच्छे काम करने के लिए प्रेरित कर सकते हैं, परंतु शुरुआत हमें अपने आप से ही करनी होगी। आगे आने वाले समय में सांस लेने में परेशानी ना हो इसके लिए हम सब को अधिक से अधिक पेड़ पौधे लगाने का प्रयास करना होगा। उन्होने आने वाले वर्षो मे भी अपना जन्मदिन पौधारोपण करके मनाने का संकल्प लिया।टीम के संचालक अंकुश निझावन ने कहा कि युवा वर्ग इस प्रकार के कार्य अपने जीवन में लेकर आए। गांव और शहर में रहने वाले युवक भी अपने विशेष दिन को चुने तथा पौधारोपण करने का नियम जीवन में बनाएं। इस मुहिम का मुख्य लक्ष्य शहर को हरा भरा बनाना एवं युवाओं को पौधारोपण करने के लिए प्रेरित करना है । शहर मे जो भी अपने जन्मदिन या किसी अन्य विशेष दिन पौधारोपण करना चाहता है वो हमारी टीम के किसी भी स्द्सय से सम्पर्क कर सकता है ।इस मौके पर अंकुश निझावन, अखिल शर्मा, परमवीर, राजू शर्मा, अक्षय शर्मा ने पौधो की सम्भाल का संकल्प लिया।
-
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰਜ਼ਿਲ੍ਹਾ ਮੈਜਿਸਟਰੇਟ ਵੱਲੋਂ ਰਾਤ ਅਤੇ ਹਫ਼ਤਾਵਾਰੀ ਕਰਫਿਊ ਸਮੇਤ ਹੋਰ ਪਾਬੰਦੀਆਂ ਨੂੰ 15 ਮਈ ਤੱਕ ਵਧਾਉਣ ਦੇ ਆਦੇਸ਼* ਸਾਰੀਆਂ ਗੈਰ ਜ਼ਰੂਰੀ ਆਵਾਜਾਈ ਤੇ ਗਤੀਵਿਧੀਆਂ ਰਹਿਣਗੀਆਂ ਬੰਦ* ਨਿਰਧਾਰਤ ਕੀਤੀਆਂ ਜ਼ਰੂਰੀ ਸੇਵਾਵਾਂ ਨੂੰ ਕਰਫਿਊ ਦੌਰਾਨ ਛੋਟ* ਹਰ ਤਰ੍ਹਾਂ ਦੇ ਸਮਾਜਿਕ, ਸਭਿਆਚਾਰਕ ਤੇ ਖੇਡ ਇਕੱਠਾਂ 'ਤੇ ਪਾਬੰਦੀਨਵਾਂਸ਼ਹਿਰ, 2 ਮਈ: ਜ਼ਿਲ੍ਹਾ ਮੈਜਿਸਟਰੇਟ ਡਾ. ਸ਼ੇਨਾ ਅਗਰਵਾਲ ਨੇ ਗ੍ਰਹਿ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਦਿੱਤੇ ਗਏ ਆਦੇਸ਼ਾਂ ਦੀ ਲਗਾਤਾਰਤਾ ਵਿੱਚ ਲਗਾਈਆਂ ਪਾਬੰਦੀਆਂ 15 ਮਈ ਤੱਕ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ।ਜਾਰੀ ਹੁਕਮਾਂ ਵਿੱਚ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ਵਿੱਚ ਰੋਜ਼ਾਨਾ ਰਾਤ ਦੇ ਕਰਫਿਊ ਵਿੱਚ ਆਮ ਲੋਕਾਂ ਦੀ ਗੈਰ ਜ਼ਰੂਰੀ ਆਵਾਜਾਈ ਉੱਤੇ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਲਗਾ ਦਿੱਤੀ ਹੈ ਜਦਕਿ ਹਫਤਾਵਰੀ ਕਰਫਿਊ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜ਼ਿਲ੍ਹੇ ਦੀ ਹੱਦ ਅੰਦਰ ਗੈਰ ਜ਼ਰੂਰੀ ਆਵਾਜਾਈ ਅਤੇ ਸਾਰੀਆਂ ਗੈਰ ਜ਼ਰੂਰੀ ਗਤੀਵਿਧੀਆਂ ਬੰਦ ਰਹਿਣਗੀਆਂ। ਹੁਕਮਾਂ ਅਨੁਸਾਰ ਬੱਸਾਂ, ਟੈਕਸੀਆਂ ਤੇ ਆਟੋ ਵਿੱਚ ਲੋਕਾਂ ਦੇ ਬੈਠਣ ਦੀ ਗਿਣਤੀ ਦੀ ਸਮਰੱਥਾ 50 ਪ੍ਰਤੀਸ਼ਤ ਰੱਖੀ ਜਾਵੇ।ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਪਾਬੰਦੀਆਂ ਦੌਰਾਨ ਕੋਵਿਡ ਸਿਹਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਸਪਤਾਲ, ਪਸ਼ੂ ਹਸਪਤਾਲ, ਪਬਲਿਕ ਤੇ ਪ੍ਰਾਈਵੇਟ ਸੈਕਟਰ ਵਿੱਚ ਦਵਾਈਆਂ, ਮੈਡੀਕਲ ਉਪਕਰਨਾਂ ਦੇ ਮੈਨੂਫੈਕਚਰਿੰਗ ਤੇ ਸਪਲਾਈ ਦੀ ਆਵਾਜਾਈ ਨੂੰ ਛੋਟ ਰਹੇਗੀ ਅਤੇ ਕੈਮਿਸਟ ਦੀਆਂ ਦੁਕਾਨਾਂ, ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਜਿਵੇਂ ਦੁੱਧ, ਡੇਅਰੀ ਉਤਪਾਦ, ਪੋਲਟਰੀ, ਮੀਟ, ਸਬਜ਼ੀ ਤੇ ਫ਼ਲ ਆਦਿ ਨੂੰ ਵੀ ਛੋਟ ਹੋਵੇਗੀ। ਇਸ ਤੋਂ ਇਲਾਵਾ ਨਿਰਮਾਣ ਉਦਯੋਗ ਅਤੇ ਇਸ ਵਿੱਚ ਕੰਮ ਕਰਨ ਵਾਲੇ ਕਰਮਚਾਰੀ, ਲੇਬਰ, ਵਾਹਨਾਂ ਤੋਂ ਇਲਾਵਾ ਰੇਲ, ਹਵਾਈ ਜਹਾਜ ਤੇ ਬੱਸਾਂ ਤੋਂ ਆਉਣ-ਜਾਣ ਵਾਲੇ ਯਾਤਰੀਆਂ ਨੂੰ ਆਵਾਜਾਈ ਤੋਂ ਛੋਟ ਰਹੇਗੀ।ਜਾਰੀ ਹੁਕਮਾਂ ਵਿੱਚ ਉਨ੍ਹਾਂ ਸ਼ਹਿਰਾਂ ਤੇ ਪਿੰਡਾਂ ਵਿੱਚ ਉਸਾਰੀ ਗਤੀਵਿਧੀਆਂ, ਖੇਤੀ, ਅਨਾਜ ਦੀ ਖਰੀਦ, ਬਾਗਬਾਨੀ, ਪਸ਼ੂ ਪਾਲਣ, ਪਸ਼ੂਆਂ ਦੇ ਇਲਾਜ, ਈ-ਕਾਮਰਸ ਗਤੀਵਿਧੀ ਤੇ ਸਾਮਾਨ ਦੀ ਆਵਾਜਾਈ, ਵੈਕਸੀਨੇਸ਼ਨ ਆਊਟ ਰੀਚ ਕੈਂਪ ਆਦਿ ਨੂੰ ਛੋਟ ਦਿੱਤੀ ਹੈ। ਇਸ ਤੋਂ ਇਲਾਵਾ ਪੈਟਰੋਲ ਪੰਪ, ਪੈਟਰੋਲ ਉਤਪਾਦਨ, ਐਲ.ਪੀ.ਜੀ., ਟੈਲੀਕਮਿਊਨੀਕੇਸ਼ਨ, ਇੰਟਰਨੈਟ ਸਰਵਿਸ, ਬ੍ਰਾਡਕਾਸਟਿੰਗ ਅਤੇ ਕੇਬਲ ਸਰਵਿਸ, ਆਈ.ਟੀ. ਤੇ ਆਈ. ਟੀ. ਤੋਂ ਸਬੰਧਤ ਸੇਵਾਵਾਂ, ਪਾਵਰ ਜਨਰੇਸ਼ਨ, ਟ੍ਰਾਂਸਮਿਸ਼ਨ ਦੇ ਯੂਨਿਟ ਸਪਲਾਈ ਤੇ ਸੇਵਾਵਾਂ, ਕੋਲਡ ਸਟੋਰੇਜ ਤੇ ਵੇਅਰ ਹਾਊਸਿੰਗ ਸੇਵਾਵਾਂ, ਸਾਰੇ ਬੈਂਕਿੰਗ, ਆਰ.ਬੀ.ਆਈ. ਸਰਵਿਸ, ਏ.ਟੀ.ਐਮ., ਕੈਸ਼ ਵੈਨ ਤੇ ਕੈਸ਼ ਡਲਿਵਰੀ ਆਦਿ ਸੇਵਾਵਾਂ ਨੂੰ ਪਾਬੰਦੀ ਦੌਰਾਨ ਛੋਟ ਰਹੇਗੀ।ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾਅ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਸਾਰੇ ਰੈਸਟੋਰੈਂਟ, ਹੋਟਲ, ਕੈਫੇ, ਕਾਫੀ ਸ਼ਾਪ, ਫਾਸਟ ਫੂਡ ਆਊਟਲੇਟ ਆਦਿ ਵਿੱਚ ਬੈਠ ਕੇ ਖਾਣ ਦੀ ਪ੍ਰਵਾਨਗੀ ਨਹੀਂ ਹੋਵੇਗੀ ਜਦਕਿ ਰਾਤ 9 ਵਜੇ ਤੱਕ ਟੇਕ ਅਵੇ ਤੇ ਹੋਮ ਡਲਿਵਰੀ ਦੀ ਆਗਿਆ ਹੋਵੇਗੀ। ਉਨ੍ਹਾਂ ਕਿਹਾ ਕਿ ਮਾਲ ਅਤੇ ਮਲਟੀਪਲੈਕਸ ਵਿੱਚ ਸਥਿਤ ਦੁਕਾਨਾਂ ਸਮੇਤ ਸਾਰੀਆਂ ਦੁਕਾਨਾਂ ਸ਼ਾਮ 5 ਵਜੇ ਬੰਦ ਕਰਨੀਆਂ ਲਾਜ਼ਮੀ ਹੋਣਗੀਆਂ ਅਤੇ ਸਾਰੇ ਹਫਤਾਵਰੀ ਬਾਜ਼ਾਰ ਤੇ ਆਪਣੀ ਮੰਡੀ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਸਾਰੇ ਤਰ੍ਹਾਂ ਦੇ ਸਮਾਜਿਕ, ਸਭਿਆਚਾਰਕ ਤੇ ਖੇਡ ਇਕੱਠ ਆਦਿ ਪ੍ਰੋਗਰਾਮਾਂ 'ਤੇ ਪਾਬੰਦੀ ਰਹੇਗੀ। ਵਿਆਹ/ਅੰਤਿਮ ਸੰਸਕਾਰ ਮੌਕੇ 20 ਤੋਂ ਵੱਧ ਵਿਅਕਤੀਆਂ ਦੇ ਇਕੱਠ 'ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਅੰਤਿਮ ਸਸਕਾਰ ਨੂੰ ਛੱਡ ਕੇ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ਲਈ ਅਗੇਤੀ ਮਨਜ਼ੂਰੀ ਲਾਜ਼ਮੀ ਕਰ ਦਿੱਤੀ ਗਈ ਹੈ। ਇਹ ਮਨਜ਼ੂਰੀ ਸਬੰਧਤ ਐਸ.ਡੀ.ਐਮ ਵੱਲੋਂ ਦਿੱਤੀ ਜਾਵੇਗੀ।ਜ਼ਿਲ੍ਹਾ ਮੈਜਿਸਟਰੇਟ ਨੇ ਰਾਜਨੀਤਿਕ ਇਕੱਠ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਕੀਤੇ ਹਨ। ਉਲੰਘਣਾ ਕਰਨ 'ਤੇ ਆਯੋਜਕਾਂ, ਸ਼ਾਮਲ ਹੋਣ ਵਾਲਿਆਂ, ਆਯੋਜਨ ਸਥਾਨ ਦੇ ਮਾਲਕ, ਟੈਂਟ ਹਾਊਸ ਦੇ ਖਿਲਾਫ਼ ਡੀ.ਐਮ.ਏ. ਤੇ ਮਹਾਂਮਾਰੀ (ਐਪੀਡੈਮਿਕਸ) ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਯੋਜਨ ਸਥਾਨ ਨੂੰ 3 ਮਹੀਨੇ ਲਈ ਸੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਵਿਅਕਤੀ ਜੋ ਕਿਤੇ ਵੀ ਵੱਡੇ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਇਕੱਠ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਨੂੰ ਘਰ ਵਾਪਸੀ 'ਤੇ ਪ੍ਰੋਟੋਕੋਲ ਅਨੁਸਾਰ 5 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਵਿੱਚ ਰਹਿਣਾ ਪਵੇਗਾ। ਜ਼ਿਲ੍ਹੇ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ, ਸਕੂਲ ਤੇ ਕਾਲਜ ਆਦਿ ਬੰਦ ਰੱਖਣ ਦੇ ਹੁਕਮ ਹਨ ਪਰ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਸਾਰੇ ਕੰਮਕਾਜ ਵਾਲੇ ਦਿਨ ਹਾਜ਼ਰ ਰਹਿਣਗੇ। ਜਦਕਿ ਮੈਡੀਕਲ ਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ ਅਤੇ ਸਾਰੇ ਤਰ੍ਹਾਂ ਦੀਆਂ ਭਰਤੀ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੇਵਾ ਉਦਯੋਗ ਸਮੇਤ ਸਾਰੇ ਨਿੱਜੀ ਦਫ਼ਤਰਾਂ ਜਿਨ੍ਹਾਂ ਵਿੱਚ ਆਰਕੀਟੈਕਟ, ਚਾਰਟਡ ਅਕਾਊਂਟੈਂਟ, ਇੰਸ਼ੋਰੈਂਸ ਕੰਪਨੀ ਨੂੰ ਕੇਵਲ ਘਰ ਤੋਂ ਕੰਮ ਕਰਨ ਦੀ ਆਗਿਆ ਹੈ।ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਕੰਮ ਕਰ ਰਹੇ ਜਿਨ੍ਹਾਂ ਕਰਮਚਾਰੀਆਂ ਦੀ ਉਮਰ 45 ਸਾਲ ਤੋਂ ਵੱਧ ਹੈ ਅਤੇ ਉਨ੍ਹਾਂ ਪਿਛਲੇ 15 ਦਿਨਾਂ ਜਾਂ ਇਸ ਤੋਂ ਵੱਧ ਦਿਨਾਂ ਵਿੱਚ ਵੈਕਸੀਨ ਦੀ ਕੋਈ ਡੋਜ਼ ਨਹੀਂ ਲਗਵਾਈ ਹੈ, ਉਨ੍ਹਾਂ ਨੂੰ ਛੁੱਟੀ ਲੈ ਕੇ ਘਰ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ, ਜਿੰਨੀ ਦੇਰ ਤੱਕ ਉਹ ਵੈਕਸੀਨ ਨਹੀਂ ਲਗਵਾਉਂਦੇ। ਇਸ ਤੋਂ ਇਲਾਵਾ ਜਿਨ੍ਹਾਂ ਕਰਮਚਾਰੀਆਂ ਦੀ ਉਮਰ 45 ਸਾਲ ਤੋਂ ਘੱਟ ਹੈ ਅਤੇ ਆਰ.ਟੀ.-ਪੀ.ਸੀ.ਆਰ. ਦੀ ਰਿਪੋਰਟ (ਪੰਜ ਦਿਨਾਂ ਤੋਂ ਜ਼ਿਆਦਾ ਪੁਰਾਣੀ ਨਾ ਹੋਵੇ) ਨੈਗੇਟਿਵ ਹੈ, ਉਨ੍ਹਾਂ ਨੂੰ ਹੀ ਦਫ਼ਤਰ ਵਿੱਚ ਆਉਣ ਦੀ ਆਗਿਆ ਹੋਵੇਗੀ ਅਤੇ ਜਿਨ੍ਹਾਂ ਕਰਮਚਾਰੀਆਂ ਦੀ ਆਰ.ਟੀ.-ਪੀ.ਸੀ.ਆਰ. ਰਿਪੋਰਟ ਪਾਜੀਟਿਵ ਹੋਵੇਗੀ, ਉਨ੍ਹਾਂ ਨੂੰ ਘਰ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ। ਸਾਰੇ ਸਰਕਾਰੀ ਦਫ਼ਤਰਾਂ ਵਿੱਚ ਵਿਅਕਤੀਗਤ ਤੌਰ 'ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ 'ਤੇ ਪਾਬੰਦੀ ਲਗਾਉਂਦੇ ਹੋਏ ਇਸ ਮਕਸਦ ਲਈ ਆਨਲਾਈਨ ਤੇ ਵਰਚੂਅਲ ਤਰੀਕੇ ਅਪਨਾਉਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਵਧਦੇ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਦੇ ਮੱਦੇਨਜ਼ਰ ਬਾਜ਼ਾਰ, ਜਨਤਕ ਟਰਾਂਸਪੋਰਟ ਆਦਿ ਸਮੇਤ ਸਾਰੀਆਂ ਗਤੀਵਿਧੀਆਂ ਵਿੱਚ ਜ਼ਰੂਰੀ ਸਾਵਧਾਨੀਆਂ ਅਪਣਾਈਆਂ ਜਾਣ, ਜਿਸ ਵਿੱਚ 6 ਫੁੱਟ ਦੀ ਸਮਾਜਿਕ ਦੂਰੀ ਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਭੀੜ ਵਾਲੇ ਸਥਾਨਾਂ 'ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਜਾਂ ਜੇਕਰ ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ। ਇਸ ਤੋਂ ਇਲਾਵਾ ਜਨਤਕ ਕੰਮ ਸਥਾਨਾਂ 'ਤੇ ਮਾਸਕ ਪਹਿਨਣ, ਜਨਤਕ ਥਾਵਾਂ 'ਤੇ ਨਾ ਥੁੱਕਣ ਅਤੇ ਸਮੇਂ-ਸਮੇਂ 'ਤੇ ਹੱਥ ਸਾਬਣ ਤੇ ਸੈਨੇਟਾਈਜ਼ਰ ਨਾਲ ਸਾਫ਼ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ, ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਪਦਾ ਪ੍ਰਬੰਧਨ ਮੈਨੇਜਮੈਂਟ ਐਕਟ 1860 ਅਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -
-
राकेश कौड़ा को कौड़ा बिरादरी का प्रधान सर्वसम्मिति से नियुक्त किया फगवाड़ा(Anand Tv) कोड़ा खानदान की एक अहम वार्षिक मीटिंग का आयोजन सतिधाम में किया गया सर्वप्रथम समस्त उपस्थित कौड़ा परिवार सती माँ सतवंती उत्तम सती जी के दरवार में नतमस्तक हुए बैठक दौरान अहम फैसले लेते हुए नई करजुकारी कार्यकरणी की रचना की गई जिसमें सर्वसम्मिति से राकेश कौड़ा को प्रधान नियुक्त किया गया उनका नाम रमेश कौड़ा व के.के.कौड़ा ने प्रपोज किया व सरप्रस्त मनोहरलाल कौड़ा ने सहमति जताई व उन्हें जिम्मेदारी सौंपी गई राकेश कौड़ा ने आपने सम्भोधन में कहा वो समस्त कौड़ा खानदान द्वारा दी गई जिम्मेदारी को तहदिल से कार्य करेंगे एवँ सम्पूर्ण निष्ठा के साथ ही सभी प्रकार के पूजन अथवा कार्यक्रमो को सभी को साथ लेकर करेंगे सतिधाम चूँकि कौड़ा खानदान की आस्था का प्रतीक है इस लिए सभी कौड़ा परिवारों के सदस्यों को साथ लेकर ही चलेंगे इस मौके सरप्रस्त मनोहरलाल कौड़ा, जनरल सैक्टरी सुशील कौड़ा,कोषाध्यक्ष रमेश कौड़ा के साथ साथ समस्त कोर कमेटी की भी घोषणा कर जिमेदारिया भी सौंपी गई कमेटी ने अहम फैसला लेते हुए ये भी तह किया आगामी वार्षिक सतिधाम पर मेला 27 फरवरी 2022 रविवार को लगाया जाएगा। इस मौके राकेश कौड़ा रमेश कौड़ा,सुशील कौड़ा,मनोहरलाल कौड़ा,शिव कौड़ा पत्रकार,रजिंदर कौड़ा, डॉ कमल कौड़ा,अनूप कौड़ा,रूबल कौड़ा,राहुल कौड़ा,साहिल कौड़ा,तुषार कौड़ा,सोनू कौड़ा,विक्की कौड़ा,चन्द्र कौड़ा,विक्रांत कौड़ा,बूटा राम कौड़ा,अमित कौड़ा,रमन कौड़ा,राजू कौड़ा,सोनू कौड़ा,विक्रांत कौड़ा,प्रदीप कौड़ा,वरियाम कौड़ा,कृष्ण कौड़ा,कर्ण कौड़ा,पंकज कौड़ा व अन्य उपस्थित थे।
-
विकास का दूसरा नाम है प्रधानमंत्री नरेंद्र मोदी : पूनम माणिकभाजपा कार्यकर्ताओं ने नवांशहर को बंगा से जोड़ने वाले पुल की सराहना की और प्रधानमंत्री मोदी की लंबी उम्र की कामना की।नवांशहर : भाजपा कार्यकर्ताओं ने आज नवांशहर को बंगा से जोड़ने वाले नवनिर्मित फ्लाईओवर की सराहना की और प्रधानमंत्री नरेंद्र मोदी और परिवहन मंत्री नितिन गडकरी की लंबी उम्र की कामना की.जिला महासचिव प्रीतपाल बजाज ने कहा कि केंद्र द्वारा चंडीगढ़ से अमृतसर हाईवे तक सड़क का विकास किया गया है और सड़कों को चौड़ा किया गया है. उन्होंने कहा कि इस फ्लाईओवर का निर्माण कार्य पिछले 4-5 वर्षों से निर्माणाधीन था जो अब पूरा हो गया है. इस अवसर पर जिलाध्यक्ष पूनम माणिक ने कहा कि किसी भी देश की प्रगति के लिए सड़कें बहुत महत्वपूर्ण होती हैं। किसी देश के विकास की गति वस्तुओं और सेवाओं के उत्पादन के साथ-साथ गतिशीलता पर भी निर्भर करती है। उन्होंने कहा कि भारत को "आत्मनिर्भर" बनाने के लिए विभिन्न क्षेत्रों में सरकार द्वारा शुरू किए गए प्रमुख सुधारों में से एक सड़क नेटवर्क के बुनियादी ढांचे का विकास है। पिछले कुछ वर्षों में भारत के सड़क ढांचे में लगातार सुधार हो रहा है। कनेक्टिविटी में सुधार हुआ है और सड़क परिवहन तेजी से विकास का एक उच्च बिंदु बन गया है। सड़कें सेवाओं तक बेहतर पहुंच, परिवहन में आसानी और लोगों को आवाजाही की स्वतंत्रता प्रदान कर रही हैं। इस मौके पर उन्होंने कहा कि उनके क्षेत्र में खेल स्टेडियम के लिए केंद्र पहले ही अनुदान भेज चुका है. भाजपा कार्यकर्ताओं ने भारत में गुणवत्तापूर्ण सड़कों और राजमार्गों के निर्माण के लिए केंद्र की मोदी सरकार को धन्यवाद दिया। इस मौके पर पंजाब प्रदेश बीजेपी सदस्य सुदेश शर्मा, जिला महासचिव करण लड़ोइया , पंजाब ओबीसी मोर्चा सचिव रजनी कण्डा , पंजाब बीजेपी लीगल सेल के सदस्य विशाल शर्मा, एडवोकेट विजय लक्ष्मी, एडवोकेट किरण , बंगा मंडल अध्यक्ष राम किशन जाखू, जिला महिला मोर्चा अध्यक्ष सीमा अरोड़ा, सुभाष शर्मा , विक्की खोसला , उपस्थित थे।
No comments:
Post a Comment